Comments by users:
On: Wed 21 December 11
Keep it up... Khalsa Ji ooo always with u... ???
On: Mon 19 December 11
wgjk-wgjf.
sggs vich galat chchapai da hal ki hai?
On: Fri 28 October 11
sikh koum nu bahmn kha javega?
On: Wed 26 October 11
thank you for true information about khalsa .happy diwali
On: Fri 21 October 11
Sanu chahida k asin saare ik jut hoeye,te kesri nishaan de thale jma hoke k khalistaan di wangaar kariye ji....
On: Sat 09 July 11
prof bhullar nu fansi nahi deni chahidi me hak which ha panthpreet singh ji me tuhadi gal naal sehmat ha ki agar prof bullar nu fansi diti jandi hai ta sade lei sada desh vigana hai mere like koi seva hoi ta dasna
On: Tue 05 July 11
Absolutly not because this is not important issue for them and their employers Badal and Makker.
On: Sat 02 July 11
Waheguru Ji ka Khalsa Waheguru Ji ki Fateh.
There should be more historical pictures added along with history. For Ex. Shri Fatehgarh Sahib, Chamkour Sahib and many more. This would be a great help for kids to see what had happened here.
On: Fri 01 July 11
prof bhullar di fansi bare aukhuti leader sirf siyasi rotia sek rahe ne je sachmuch ena nu hamdardi hai ta poora punjab lai k delhi dharna la k beth jaan
On: Mon 20 June 11
absolutly right.There is no doubt.there are many evidence available now
On: Sun 12 June 11
ਗੁਰੂ ਖਾਲਸਾ ਜੀਉ! ਅੱਖਾਂ ਖੋਲੋ ਅਤੇ ਸੁਰਤ ਸੰਭਾਲੋ! ਅੱਜ ਦੇ ਸੰਤ ਬਾਬੇ ਮਹਾਂਪੁਰਖ ਮਾਇਆ ਦੇ ਪੁਜਾਰੀ ਹਨੇਰਾ ਵੰਡ ਰਹੇ ਹਨ,ਰੱਬ ਨੂੰ ਪਹੁੰਚੇ ਹੋਏ ਦੱਸ ਕੇ, ਗੁਰੂ ਦੇ ਸ਼ਰੀਕ ਬਣ ਕੇ, ਇਤਿਹਾਸਕ ਵਿਸ਼ਵਾਸ਼ਘਾਤ ਦੇ ਦੋਸ਼ੀ ਸਾਬਤ ਹੋਏ ਹਨ। ਸਿੱਖੀ ‘ਚ ਕੋਈ ਵੀ ਸੰਤ ਮਹਾਂਪੁਰਖ ਬ੍ਰਹਮਗਿਆਨੀ ਨਹੀਂ ਕਹਾ ਸਕਦਾ।ਸੰਤ ਬਾਬੇ ਛੱਡ ਕੇ ‘‘ਗੁਰੂ ਗ੍ਰੰਥ ਸਾਹਿਬ’’ ਦੇ ਸਿਧਾਂਤ ਅਨੁਸਾਰ ਹੀ ਜੀਵਨ ਬਤੀਤ ਕਰੋ। ਨਹੀਂ ਤਾਂ ਸੰਸਾਰਿਕ ਪਲੇਟਫਾਰਮ ‘ਚੋਂ ਸਿੱਖੀ ਨੂੰ ਮਿਟਾਉਣ ਦੇ ਅਸੀਂ ਜ਼ਿੰਮੇਵਾਰ ਹੋਵਾਂਗੇ।
\'\'ਸਾਧ ਪਾਖੰਡੀ ਰਹਿਣ ਨੀ ਦੇਣੇ, ਸਿੱਖੀ ਦੀਆਂ ਜੜ੍ਹਾ ਵਿੱਚ ਬਹਿਣ ਨਿ ਦੇਣੇ\'
.
On: Mon 23 May 11
Very Very Thnx, for uploading movie on ur Panthik web Site \
On: Mon 23 May 11
will be everything is good.
On: Sat 21 May 11
ਬੇਨਤੀ : ਗੁਰੂ ਗ੍ਰੰਥ ਸਾਹਿਬ ਜੀ ਉੱਪਰ ਭਰੋਸਾ ਰੱਖਣ ਵਾਲੇ ਸਿੱਖ ਧਰਮ ਅਤੇ ਦੂਸਰੇ ਸਤਿਕਾਰ ਯੋਗ ਧਰਮਾਂ ਦੀ ਸਮੂਹ ਸੰਗਤ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਜਾਂ ਹੋਰ ਧਾਰਮਿਕ ਸਥਾਨਾਂ, ਧਾਰਮਿਕ ਦੀਵਾਨਾਂ \\\'ਚ ਜਾਣ ਸਮੇ ਸਾਦਾ ਬਾਣਾ{ ਲਿਬਾਸ} ਭਾਵ ਸਾਦੇ ਮਰਿਆਦਾ ਵਾਲੇ ਕੱਪੜੇ ਪਾ ਕੇ ਜਾਉ। ਪੜ੍ਹੀਆ ਲਿਖੀਆ ਗੁਰਸਿੱਖ ਭੈਣਾ ਬੀਬੀਆ ਅਤੇ ਗੁਰਸਿੱਖ ਵੀਰ ਭਰਾ ਮੇਰੀ ਬੇਨਤੀ ਪਰਵਾਨ ਕਰਨ। ਇਸ ਬੇਨਤੀ ਨੂੰ ਸ਼ੋਮਣੀ ਕਮੇਟੀ ਵੱਲੋ ਵੀ ਪ੍ਰਵਾਨਗੀ ਦੇਣੀ ਚਾਹੀਦੀ ਹੈ।
On: Fri 20 May 11
ਸਿੰਘ ਦਾ ਮਤਲਬ ਸ਼ੇਰ ਹੁੰਦਾ ਹੈ । ਸਾਨੂੰ ( ਸ਼ੇਰ) ਸ੍ਰੀ ਗੁਰੂ ਗੋਬਿੰਦ ਜੀ ਨੇ ਬਣਾਇਆ ਹੈ ।
ਪਰ ਜੇ ਕਰ ਸ਼ੇਰ ਦੇ ਦੰਦ ਨਿਕਾਲ ਦਿਤੇ ਜਾਣ, ਤਾਂ ਕੀ ਉਹ ਸ਼ੇਰਾਂ ਵਾਲੇ ਕੰਮ ਕਰ ਸਕਦਾ ਹੈ ???
ਅੱਜ ਸਿਖਾਂ ਨਾਲ ਵੀ ਇਹੀ ਕੁਝ ਹੋ ਰਿਹਾ ਹੈ । ਸਿੱਖ ਇਤਿਹਾਸ ਨੂ ਵਿਗਾੜ ਕੇ ਅਤੇ ਅਸਲੀਲ ਦਸਮ ਗਰੰਥ ਨੂ ਬਹੁਤ ਹੀ ਯੋਜਨਾ ਵਁਧ ਤਰੀਕੇ ਨਾਲ ਸਿਖਾਂ ਉਪਰ ਥੋਪਿਆ
ਜਾ ਰਿਹਾ ਹੈ । ਤਾਂ ਕੇ ਇਹ ਸਿੰਘ ਉਸ ਦੰਦ ਨਿਕਾਲੇ ਸ਼ੇਰ ਵਰਗੇ ਬਣਕੇ, ਸਿਰਫ ਨਾਂ ਦੇ ਹੀ ਸਿੰਘ ਰਹਿ ਜਾਣ ।..........
ਕੁਲਦੀਪ ਸਿੰਘ
On: Sat 14 May 11
ਓਹ ਇਹੋ ਜਿਹੇ ਕਿਹੜੇ ਗਿਆਨ ਦੀ ਨਵੀ ਗੱਲ ਹੈ ,ਜੋ ਸਿਖ੍ਹਾਂ ਨੂੰ ਸ਼੍ਰੀ ਗੂਰੂ ਗਰੰਥ ਸਾਹਿਬ ਜੀ ਵਿਚੋ ਨਹੀ ਮਿਲ ਰਹੀ ???
ਜਿਸਨੂੰ ਲਁਭਣ ਲਈ ਓਹ ਅੱਜ, ਉਸ ਅਸਲੀਲ / ਬ੍ਹਹਮਣੀ ਕਰਮ ਕਾਂਡਾਂ ਵਾਲੇ ਗਰੰਥ ਵਿਚੋ ਲਁਭਣ ਦੀ ਕੋਸਿਸ ਕਰ ਰਹੇ ਹਨ । >>> ਸੋਚੋ, ਸਮਝੋ,ਸਮਝਾਵੋ <<<
ਸੁਰਿੰਦਰ ਸਿੰਘ
On: Wed 11 May 11
ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿਚੋ ਹਰ ਵਿਸੇ ਤੇ ਅਸੀਂ ਗਿਆਨ ਪ੍ਰਾਪਤ ਕਰ ਸਕਦੇ ਹਾ । ਜੋ ਗਰੰਥ ਅਗਿਆਨਤਾ ਵੱਲ ਧਕਦਾ ਹੋਵੇ । ਜਿਸ ਦੇ ਲਿਖਾਰੀ ਬਾਰੇ ਕੋਈ ਥਹੁ ਪਤਾ ਨਾ ਹੋਵੇ, ਸਿਖਾ ਨੂੰ ਬਹੁਤ ਸੁਚੇਤ ਹੋ ਕੇ ਚਲਣਾ ਚਾਹੀਦਾ ਹੈ। ਇਸ ਲਈ ਸਿਖਾ ਨੂੰ ਕਿਸੀ ਹੋਰ ਅਸ਼ਲੀਲ ਗਰੰਥ ਦੇ ਲੋੜ ਨਹੀ।
ਜਤਿੰਦਰ ਪਾਲ ਸਿੰਘ
On: Sat 30 April 11
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ॥
ਜਦੋ ਸਿੰਘਾ ਨੂੰ ਲੜਾਈਆ ਕਾਰਨ ਮਜਬੂਰੀ ਜੰਗਲਾ ਵਿਚ ਰਹਿਨਾ ਪੈਂਦਾ ਸੀ ਉਸ ਸਮੇ ਸਿਖ ਵਿਰੋਧੀ ਤਾਕਤਾਂ ਨੇ ਅਸਲੀਲ ਦਸਮ ਗਰੰਥ ਨੂੰ ਸਿਖਾਂ ਦੇ ਗੁਰਦਵਾਰਿਆ ਵਿਚ ਜਬਰੀ ਘਸੋੜ ਦਿੱਤਾ । ਪਰ ਅੱਜ ਤਾਂ ਸਿੰਘਾ ਨੂੰ ਜੰਗਲਾ ਵਿਚ ਨਹੀ ਰਹਿਨਾ ਪੈਂਦਾ। ਅੱਜ ਦੇ ਸਿਖ ਪੜੇ ਲਿਖੇ ਸਮਝਦਾਰ ਹਨ । ਅੱਜ ਫਿਰ ਦੁਸਮਨਾ ਨੇ ਸ਼ਰੇਆਮ ਅਸਲੀਲ ਦਸਮ ਗਰੰਥ ਨੂੰ ਸਿਖਾਂ ਦੇ ਗੁਰਦਵਾਰਿਆ ਵਿਚ ਪਵਿਤਰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪੱਕਾ ਸਰੀਕ ਬਣਾ ਦਿੱਤਾ ਹੈ। ਜਾਗੋ ਖਾਲਸਾ ਜੀ ॥
ਕਮਲਦੀਪ ਸਿੰਘ
On: Thu 28 April 11
Prof Darshan singh ji nu te hor vidhvana nu benti hai ki oh Dharam nihang de website te ja ke sara kuj sun k ona diya gla da moh tor jwab den, aah a ona da kufr , http://www.sachkhojacademy.org/
On: Thu 28 April 11
waheguru ji ka khalsa waheguru ji ki fateh ji smuh guru nanak naam leva khalsa sangat ji is murakh di aj ehni himat ho gi hai k ajj oh sade pita di dari nu hath paan di koshish kiti hai jago nahi ta eh apne hor pur paida ker k koam nu klank lau ga te anti sinkha kol sale kere ga is nu kadi maaf ni kerna kadi v
On: Thu 21 April 11
Nihung Dharam Singh da jawab den waste Prof. Darshan Singh ate Inder Singh Ghagga ji vichkaar gall hoyi aa. Let\'s Hope for Best
On: Wed 13 April 11
ਵਹਿਗੁਰੂ ਜੀ ਕਾ ਖਾਲਸਾ
ਵਹਿਗੁਰੂ ਜੀ ਕੀ ਫਤਿਹ॥
ਸਿਖਾਂ ਦੇ ਪਵਿਤਰ ਗੁਰੂ, ਗਰੰਥ ਸਾਹਿਬ ਜੀ ਹਨ।
ਕੋਈ ਅਸਲੀਲ ਗਰੰਥ ਨਹੀ । ਜਿਵੇ ਏਕ ਮਿਆਨ ਵਿਚ ਦੋ ਤਲਵਾਰਾ ਨਹੀ ਰਁਖ ਸਕਦੇ ,ਇਸ ਤਰਾਂ ਗੁਰੂ, ਗਰੰਥ ਸਾਹਿਬ ਜੀ ਦੀ ਬਰਾਬਰੀ ਕੋਈ ਹੋਰ ਨਹੀ ਕਰ ਸਕਦਾ॥
ਕੁਲਦੀਪ ਸਿੰਘ
On: Fri 08 April 11
His previous record showes he will not stand on his own words.because he is a Kalaka panthi.
On: Wed 06 April 11
nihung ji nu soohd liya? koi nahin sunan walla tohdee bevakufee nu. sach sach hi hunda hai.
On: Fri 25 March 11
bohut channga hai! hoon asli matlab patta lagge ga saree duniya nu!
On: Sun 20 March 11
eh nihang sikhi da ki kattal karega eh kalka panthi
ta apni zameer da katil hai.
On: Sat 19 March 11
Nihang Dharam Singh must be prosecuted for hurting Sikh sentiments.
On: Fri 18 March 11
ਕੋਈ ਖਰਾਬ ਚੀਜ ਨੂ ਸੋਧਨਾ ਤਾਂ ਠੀਕ ਹੈ ।
ਪਰ ਠੀਕ ਨੂ ਜਾਣ ਕੇ ਖਰਾਬ ਕਰਨਾ ,ਤਾਂ ਕੋਈ ਗੇਹਰੀ ਸਾਜਿਸ ਹੀ ਹੋ ਸਕਦੀ ਹੈ।
On: Thu 17 March 11
vir ji ram sabad de galat arth kite ja rahe ne please video facebook te santa de kautak te forwed kar do thainks
On: Wed 16 March 11
Sikhs should have firm faith in Guru Granth Sahib only
On: Tue 15 March 11
ਗੁਰੂ ਘਰ ਦਾ ਨਾਮਕ ਖਾ ਕੇ ਹਰਾਮ ਕਰਨ ਵਾਲੇਆ ਨੂ ਸਿਖ ਇਤਾਹਾਸ ਕਦੇ ਮੁਆਫ਼ ਨਹੀ ਕਰੇਗਾ
On: Mon 14 March 11
es da haal poohle varga hona ik din.es nu nihang kehna sikhi di insult hai guru sahib kirpa krn eho jeheya nu sodhan da bal bakshan
On: Mon 14 March 11
Guru Fateh,
Je hali tayi sikh panth nu ehi khatara hai ki koi banda sikhi da katal kar sakda hai ta fir sanu samaj lena chaida hai ki vakaya sanu hali skihi di 1% vi samja nahi ayi.
On: Mon 14 March 11
Guru Fateh,
Je hali tayi sikh panth nu ehi khatara hai ki koi banda sikhi da katal kar sakda hai ta fir sanu samaj lena chaida hai ki vakaya sanu hali skihi di 1% vi samja nahi ayi.
On: Mon 14 March 11
waheguru gi ka khalsa waheguru gi ki fateh is nihang bare ta mera ik hi vichar hai k isda tan ser vadd dena chahida hai
On: Mon 14 March 11
ਸ੍ਰੋਮਣੀ ਗੁਰਦਵਾਰਾ ਕਮੇਟੀ
ਗੁਰਦਵਾਰਿਆਂ ਵਿਚ ਆਰ. ਐਸ. ਐਸ . ਦੀਆਂ ਨੀਤੀਆਂ ਨੂੰ ਲਾਗੂ ਕਰ ਰਹੀ ਹੈ।
ਇਸ ਲਈ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਨਾਂ ਬਦਲ ਕੇ,ਆਰ ਐਸ ਐਸ ਗੁਰਦਵਾਰਾ
ਪ੍ਰਬੰਧਕ ਕਮੇਟੀ ਰਖ ਦੇਣਾ ਚਾਹੀਦਾ ਹੈ।
On: Mon 14 March 11
Kya baat hai Nihang Dharam Singh ji di,, Ajj bhang jada hi chadd gayi lagda.
On: Sun 13 March 11
sahe jeha roop hun verri ne bana leya ..khana pana chado onne bana vi saja leya ...
On: Sun 13 March 11
Eh Pagal halka Kuta Bhunk Rhiya Hai esnu koi Nkel pan wala Nahni?Esnu Jaldi Hee Nkel pani chaidee yna Shut KAr Dan Chida Hai.wjkk wjkf
On: Sun 13 March 11
ehna nu passhanan di lod hai thanks \'wake up khalsa\'\'
On: Sat 12 March 11
comment4,
On: Sat 12 March 11
Shromani Committee Applying RSS\\\'s Agenda ( Policy) in the Gurdwaras
so >S.G.P.C< Should be change name as ↔ RSS Gurdwara Parbandik Committee ∫↔•↔•↔∫
On: Sat 12 March 11
Shromani Committee Applying RSS\'s Agenda ( Policy) in the Gurdwaras
so >S.G.P.C< Should be change name as ↔ RSS Gurdwara Parbandik Committee ∫↔•↔•↔∫
On: Sat 12 March 11
Shromani Committee Applying RSS\\\\\\\\\\\\\\\'s Agenda ( Policy) in the Gurdwaras
so >S.G.P.C< Should be change name as ↔ RSS Gurdwara Parbandik Committee ∫↔•↔•↔∫
On: Sat 12 March 11
Shromani Committee Applying RSS\\\'s Agenda ( Policy) in the Gurdwaras
so >S.G.P.C< Should be change name as ↔ RSS Gurdwara Parbandik Committee ∫↔•↔•↔∫
On: Sat 12 March 11
Shromani Committee Applying RSS\'s Agenda ( Policy) in the Gurdwaras
so >S.G.P.C< Should be change name as ↔ RSS Gurdwara Parbandik Committee ∫↔•↔•↔∫
On: Sat 12 March 11
Shromani Committee Applying RSS\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\'s Agenda ( Policy) in the Gurdwaras
so >S.G.P.C< Should be change name as ↔ RSS Gurdwara Parbandik Committee ∫↔•↔•↔∫
On: Sat 12 March 11
Shromani Committee Applying RSS\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\\'s Agenda ( Policy) in the Gurdwaras
so >S.G.P.C< Should be change name as ↔ RSS Gurdwara Parbandik Committee ∫↔•↔•↔∫
On: Sat 12 March 11
Shromani Committee Applying RSS\\\\\\\\\\\\\\\\\\\\\\\\\\\\\\\'s Agenda ( Policy) in the Gurdwaras
so >S.G.P.C< Should be change name as ↔ RSS Gurdwara Parbandik Committee ∫↔•↔•↔∫
|
|
|
|