Warning: include(/home/content/w/a/k/wakeupkhalsa/html/xcolorsheet.php) [function.include]: failed to open stream: No such file or directory in /home/content/42/5396142/html/show-documentry.php on line 48

Warning: include() [function.include]: Failed opening '/home/content/w/a/k/wakeupkhalsa/html/xcolorsheet.php' for inclusion (include_path='.:/usr/local/php5_3/lib/php') in /home/content/42/5396142/html/show-documentry.php on line 48

Warning: include(/home/content/w/a/k/wakeupkhalsa/html/xheader.php) [function.include]: failed to open stream: No such file or directory in /home/content/42/5396142/html/show-documentry.php on line 54

Warning: include() [function.include]: Failed opening '/home/content/w/a/k/wakeupkhalsa/html/xheader.php' for inclusion (include_path='.:/usr/local/php5_3/lib/php') in /home/content/42/5396142/html/show-documentry.php on line 54

Warning: include(/home/content/w/a/k/wakeupkhalsa/html/xmenus.php) [function.include]: failed to open stream: No such file or directory in /home/content/42/5396142/html/show-documentry.php on line 62

Warning: include() [function.include]: Failed opening '/home/content/w/a/k/wakeupkhalsa/html/xmenus.php' for inclusion (include_path='.:/usr/local/php5_3/lib/php') in /home/content/42/5396142/html/show-documentry.php on line 62


Jagoo Khalsa

(ਜਥੇਦਾਰ) ਗੁਰਬਚਨ ਸਿੰਘ ਜੋ ਆਪ ਪ੍ਰੋ.ਦਰਸ਼ਨ ਸਿੰਘ ਦੇ ਕੀਤੇ ਖੁਲਾਸੇ ਨਾਲ ਸਹਿਮਤ ਹੈ ਵਾਰੇ ਵਿਸੇ਼ਸ਼ ਰਿਪੋਰਟ ਸੁਣਨ ਲਈ ਕਲਿੱਕ ਕਰੋ

ਜਥੇਦਾਰ ?)ਗੁਰਬਚਨ ਸਿੰਘ ਜੀ, ਜੋ ਸ਼ਪਸ਼ਟੀਕਰਨ ਲੈਣ ਲਈ ਤੁਸੀ ਪ੍ਰੋ.ਦਰਸ਼ਨ ਸਿੰਘ ਨੂੰ ਤਲਬ ਕੀਤਾ ਹੈ ਕਿ 21,22,23 ਵੇਂ ਚਲਿੱਤਰ(ਨੋਟ:-“ਚਲਿੱਤਰ” ਲਫ਼ਜ ਇਸ ਲਈ ਲਿਖ ਰਹੇ ਹਾਂ ਕਿ ਪਿਛਲੇ ਦਿਨੀ ਇੱਕ ਟੀ.ਵੀ. ਦੇ ਹੋਸਟ ਨੇ ਆਪਣੀ ਅਕਲ ਦਾ ਜਨਾਜਾ ਕੱਢਿਆ ਸੀ ਕਿ ਦਰਸਨ ਸਿੰਘ ਚਰਿੱਤਰ ਨੂੰ ਚਲਿੱਤਰ ਕਹਿਦਾ ਹੈ ਪਿਆਰਾ ਸਿੰਘ ਪਦਮ ਵੀ ਚਲਿੱਤਰ ਹੀ ਲਿਖਦਾ ਹੈ )ਵਿੱਚ ਨੂਪ ਕਓਰ ਦੀ ਘਟਨਾਂ ਗੁਰੂ ਗੋਬਿੰਦ ਸਿੰਘ ਨਾਲ ਨਹੀ ਵਾਪਰੀ। ਤੁਸੀ ਪਿਆਰਾ ਸਿੰਘ ਪਦਮ ਦੇ ਦਸਮ ਗ੍ਰੰਥ ਦੀ ਪਰਮਾਣਿਕਤਾ ਵਾਰੇ ਸੁੰਦਰ ਬਚਨ ਪੜ੍ਹਨ ਵਾਰੇ ਕਿਹਾ ਹੈ ਜੋ 15,16,21,22,23 ਵੇ ਚਲਿਤਰ ਗੁਰੂ ਦੀ ਹੱਡਬੀਤੀ ਲਿਖਦਾਂ ਹੈ। ਤੁਸੀ ਪਿਆਰਾ ਸਿੰਘ ਪਦਮ ਦੀ ਪੁਸਤਕ ਦੀ ਪ੍ਰੋੜਤਾਂ ਕਰਕੇ ਸਿੱਧ ਕਰ ਦਿੱਤਾ ਕਿ ਤੁਸੀ ਲੇਖਕ ਨਾਲ ਸਹਿਮਤ ਹੋ ਫਿਰ ਝਗੜਾ ਕਹਦਾ,ਕੀ ਤੁਸੀ ਆਪਣੇ ਇਸ ਬਿਆਨ ਤੋਂ ਮੁਕਰੋਗੇ?

ਅਸੀ ਇਹ ਸਾਰੀ ਡਾਕੂਮੈਂਟਰੀ ਪਰੂਫ ਸਹਿਤ ਹੇਠਾਂ ਵਿਖਾ ਰਹੇ ਹਾਂ ਫੈਸਲਾਂ ਜਾਗਰੂਕ ਸਿੱਖਾਂ ਨੇ ਕਰਨਾਂ ਹੈ ਇਹਨਾਂ ਜਥੇਦਾਰਾਂ ਨੇ ਤਾਂ ਲੱਗੀ ਡਿਊਟੀ ਨਿਭਾਉਣੀ ਹੈ। ਲਓ ਵੇਖੋ ਵਿਸੇ਼ਸ਼ ਰਿਪੋਰਟ:-

Video:

ਹੁਣ ਪੜ੍ਹੋ ਪਿਆਰਾ ਸਿੰਘ ਪਦਮ ਦੀ “ਦਸਮ ਗ੍ਰੰਥ ਦਰਪਣ” ਨਾਮੀ ਪੁਸਤਕ ਜਿਸ ਵਿੱਚ 15,16,21,22,23 ਵੇ ਚਲਿਤਰ ਗੁਰੂ ਦੀ ਹੱਡਬੀਤੀ ਲਿਖਦਾਂ ਹੈ।

ਤੁਸੀ ਕਿਹਾ ਸੰਤ ਬਣਨ ਵਾਸਤੇ ਗੁਰੂ ਗ੍ਰੰਥ ਸਾਹਿਬ ਅਤੇ ਸਿਪਾਹੀ ਬਣਨ ਲਈ ਦਸਮ ਗ੍ਰੰਥ ਪੜ੍ਹਨਾਂ ਜਰੂਰੀ ਹੈ ਲਓ ਸੁਣੋ:-

Video:

ਅਗਰ ਹੇਠ ਦਿੱਤੇ ਗੁਣ ਜੋ ਦਸਮ ਗ੍ਰੰਥ ਵਿੱਚ ਦਰਜ ਹਨ ਜਿਹਨਾਂ ਨੂੰ ਪੜ੍ਹਨ ਲਈ ਤੁਸੀ ਪ੍ਰਰੇਦੇ ਹੋ ਅਤੇ ਆਪ ਇਹੋ ਜਿਹੇ ਸਿਪਾਹੀਆਂ ਦੇ ਡੇਰਿਆਂ ਤੇ ਬਹੁਤ ਜਾਦੇ ਹੋ , ਤੁਹਾਨੂੰ ਮੁਬਾਰਕ ਹੋਣ। ਧਿਆਨ ਨਾਲ ਪੜ੍ਹਨਾਂ ਜੀ:-

READ THIS ONE MAY BE THIS IS MORE CLEAR

1) ਨਿਰੋਲ ਅਸ਼ਲੀਲਤਾ ਤੇ ਨਸ਼ਾ ਪ੍ਰਚਾਰ ਕਰਨ ਵਾਲੀ ਰਚਨਾ
ਪੋਸਤ, ਭਾਂਗ, ਅਫ਼ੀਮ ਖਿਲਾਇ ।। (ਚਰਿਤ੍ਰ 402, 1358)
ਆਸਨ ਤਾ ਤਰ1, ਦੀਯੋ ਬਨਾਇ ।।
ਚੁੰਬਨ ਰਾਇ2, ਆਲਿੰਗਨ3 ਲਏ ।।
ਲਿੰਗ4 ਦੇਤ, ਤਿਹ ਭਗ5 ਮੋਂ ਭਏ 28 ।।
ਭਗ5 ਮੋਂ ਲਿੰਗ4, ਦੀਯੋ ਰਾਜਾ ਜਬ।।
ਰੁਚਿ6 ਉਪਜੀ, ਤਰੁਨੀ7 ਕੇ ਜਿਯਿ 8 ਤਬ ।।
ਲਪਟਿ ਲਪਟਿ, ਆਸਨ ਤਰ1 ਗਈ ।।
ਚੁੰਬਨ ਕਰਤ, ਭੂਪ2 ਕੇ ਭਈ ।। 24।।
ਗਹਿ9 ਗਹਿ ਤਹਿ ਕੋ, ਗਰੇ10 ਲਗਾਵਾ ।।
ਆਸਨ13 ਸੋਂ, ਆਸਨਹਿ13 ਛੁਹਾਵਾ ।।
ਅਧਰਨ11 ਸੋਂ ਦੋਊ, ਅਧਰ11 ਲਗਾਈ ।।
ਦੁਂਹੂ ਕੁਚਨ12 ਸੋਂ, ਕੁਚਨ12 ਮਿਲਾਈ।। 26 ।।
1਼ ਹੇਠਾਂ 2਼ ਰਾਜਾ 3਼ ਗਲੇ ਨਾਲ ਲਗਣਾ 4਼ ਪੁਰਖ ਜਨਨ ਇੰਦ੍ਰੀ 5਼ ਇਸਤ੍ਰੀ ਜਨਨ ਇੰਦ੍ਰੀ 6਼ ਕਾਮ ਲਈ ਉਤਸ਼ਾਹ 7਼ ਜਵਾਨ ਇਸਤ੍ਰੀ 8਼ ਮਨ ਵਿੱਚ 9਼ ਪਕੜ ਪਕੜ ਕੇ 10਼ ਗਲ ਨਾਲ 11਼ ਹੋਠ 12਼ ਇਸਤ੍ਰੀ ਦੀਆਂ ਛਾਤੀਆਂ, । 13਼ ਗੁਪਤ ਅੰਗ 14਼ ਵਿੱਚ

ਸੁਭਰ ਸੇਜ1, ਊਪਰ ਬੈਠਾਯੋ ।। (ਚਰਿਤ੍ਰ 402, 1356)
ਭਾਂਗ, ਅਫ਼ੀਮ, ਸ਼ਰਾਬ ਮੰਗਾਯੋ।।
ਪ੍ਰਿਥਮ ਕਹਾ, ਨ੍ਰਿਪ ਸੋਂ, ਇਨ ਪੀਜੈ ।।
ਬਹੁਰਿ ਮੁਝੈ, ਮਦਨਾਕੁਸ਼ ਦੀਜੈ ।। 8।।
1਼ ਗੋਦ, ਬਿਸਤਰਾ 2਼ ਰਾਜਾ 3਼ ਪੀਓ, 4਼ ਪੁਰਖ ਕਾਮ-ਇੰਦ੍ਰਾ।
ਪੋਸਤ ਭਾਂਗ, ਅਫ਼ੀਮ ਮੰਗਾਈ ।। (ਚਰਿਤ੍ਰ 357, 1313)
ਦੁਹੂੰ ਖਾਟ1 ਪਰ, ਬੈਠਿ ਚੜ੍ਹਾਈ2 ।।
ਚਾਰਿ3 ਪਹਰ ਤਾ ਸੋਂ, ਕਰਿ ਭੋਗਾ4 ।।
ਭੇਦ5 ਨ ਲਖਾ5, ਦੂਸਰੇ ਲੋਗਾ।। 11।।
ਇਹ ਬਿਧਿ ਤਾ ਕੋ, ਰੋਜ਼ ਬੁਲਾਵੈ ।।
ਕਾਮ ਭੋਗ ਕਰਿ, ਤਾਹਿ ਪਠਾਵੈ 7 ।।12।।
1਼ ਮੰਜਾ, ਪਲੰਘ 2਼ ਖਾਧੀ-ਪੀਤੀ 3਼ ਸਾਰੀ ਰਾਤ, 12 ਘੰਟੇ 4਼ ਖੇਹ ਖਾਧੀ 5਼ ਕਰਤੂਤ ਦੀ ਭਿਣਕ 6਼ ਜਾਣਿਆ, ਸਮਝਿਆ 7਼ ਵਾਪਸ ਭੇਜ ਦਿੰਦਾ ਸੀ।
ਪੋਸਤ, ਭਾਂਗ, ਅਫ਼ੀਮ ਮੰਗਾਵਹਿਂ ।। (ਚਰਿਤ੍ਰ 365, 1319)
ਏਕ ਸੇਜਿ1, ਦੋਊ ਬੈਠਿ ਚੜ੍ਹਾਵਹਿਂ ।। 7 ।।
ਕੈਫ਼ਹਿ2 ਹੋਤ, ਰਸਮਸੇ 3 ਜਬਹੀ।।
ਕ੍ਰੀੜਾ ਕਰਤ, ਦੋਊ ਮਿਲਿ ਤਬ ਹੀ ।।
ਭਾਂਤਿ5 ਭਾਂਤਿ, ਤਨ ਆਸਨ ਲੈ ਕੇ ।।
ਚੰਬਨ6 ਹੌਰ, ਆਲਿੰਗਨ ਕੈ 8 ਕੇ।। 8 ।।
1਼ ਬਿਸਤਰ ਉਤੇ 2਼ ਸ਼ਰਾਬ ਨਾਲ 3਼ ਮੱਸਤ 4਼ ਖੇਹ ਖਾਣੀ, ਕਾਮ ਖੇਡਾਂ ਕਰਨੀਆਂ 5਼ ਤਰ੍ਹਾਂ ਤਰ੍ਹਾਂ ਦੇ 6਼ ਚੁੰਮਣਾ 7਼ ਜਫੀ ਪਾਉਣੀ 8਼ ਕਰ ਕੇ।
(2) ਬੇਸ਼ਰਮੀ ਦੀਆਂ ਹੱਦਾਂ ਪਾਰ ਤੇ ਨੰਗੀ ਫ਼ਾਹਸ਼ ਬੋਲੀ ।
ਕੈਂ ਤੁਹਿ ਕਾਟਿ ਕਰੈ ਸਤ ਖੰਡਾ ।। (ਚਰਿਤ੍ਰ 312, 1267)
ਕੈ ਦੈ ਮੋਰਿ3 ਭਗ4 ਬਿਖੈ ਲੰਡਾ ।। 11।।
1਼ ਅਥਵਾ, ਯਾ, ਜਾਂ 2਼ ਸੈਂਕੜੇ ਟੁਕੜੇ 3਼ ਮੇਰੀ 4਼ ਇਸਤ੍ਰੀ ਗੁਪਤ ਅੰਗ 5਼ ਪੁਰਖ ਗੁਪਤ ਅੰਗ।
ਇਕ ਦਿਨ ਭਾਂਗ, ਮਿਤ੍ਰ ਤੇ ਲਈ ।। (ਚਰਿਤ੍ਰ 325, 1281)
ਪੋਸਤ ਸਹਿਤ, ਅਫ਼ੀਮ ਚੜ੍ਹਈ ।।
ਬਹੁ ਰਤਿ1 ਕਰੀ, ਨ ਬੀਰਜ ਗਿਰਾਈ ।।
ਆਠ2 ਪਹਰ ਲਗਿ, ਕੁਅਰਿ3 ਬਜਾਈ4 ।। 10।।
ਸਭ ਨਿਸਿ5 ਨਾਰਿ, ਭੋਗ ਜਬ ਪਾਯੋ ।।
ਬਹੁ ਆਸਨ6 ਕਰਿ, ਹਰਖ7 ਬਢਾਯੋ ।। 11।।
8ਦ੍ਵੈ ਘਟਿਕਾ, ਜੋ ਭੋਗ ਕਰਤ ਨਰ ।।
ਤਾ9 ਪਰ ਰੀਝਤ, ਨਾਰਿ ਬਹੁਤ ਕਰ।।
ਚਾਰਿ10 ਪਹਰ, ਜੋ ਕੇਲ ਕਮਾਵੈ 12 ।।
ਸੋ ਕਿਉਂ ਨ ਤ੍ਰਿਯ ਕੋ13, ਚਿਤ ਚੁਰਾਵੈ ।। 12।।
ਰੈਨਿ14 ਸਕਲ ਤਿਨ, ਤਰੁਨਿ15 ਬਜਾਈ16 ।।
ਭਾਂਤਿ ਭਾਂਤਿ ਕੇ, ਸਾਥ ਹੰਢਾਈ17 ।।
ਆਸਨ ਕਰੇ, ਤਰੁਨਿ ਬਹੁ ਹਾਰਾ ।।
ਚੁੰਬਨਾਦਿ20, ਨਖ18 ਘਾਤ19 ਅਪਾਰਾ ।। 13 ।।
1਼ ਖੇਹ ਖਾਣ ਦੀ ਕ੍ਰਿਯਾ 2਼ 24 ਘੰਟਿਆਂ ਤਕ 3਼ ਕੁਆਰੀ ਕੁੜੀ 4਼ ਨਾਲ ਭੋਗ ਕੀਤਾ 5਼ ਰਾਤ 6਼ ਕਾਮ ਕ੍ਰਿਯਾ ਦੇ ਆਸਨ 7਼ ਖੁਸ਼ੀ 8਼ ਦੋ ਘੜੀਆਂ (ਪੌਣੇ ਕੁ ਘੰਟੇ ਦਾ ਸਮਾਂ) 9਼ ਅਜਿਹੇ ਪੁਰਖ 10਼ 12 ਘੰਟਿਆਂ ਤਕ 11਼ ਕਾਮ ਕ੍ਰੀੜਾ 12਼ ਕਰੇ 13਼ ਇਸਤ੍ਰੀ 14਼ ਰਾਤ 15਼ ਜਵਾਨ ਇਸਤ੍ਰੀ 16਼ ਨਾਲ ਭੋਗ ਕੀਤਾ 17਼ ਭੋਗ ਕੀਤਾ 18਼ ਨਹੁੰ, ਨਾਖੂਨ 19਼ ਮਾਰਨੇ 20਼ ਚੁੰਮਣ ਆਦਿਕ
ਲੀਨਾ ਸਖੀ ਪਠਾਇ1, ਤਿਸੈ ਘਰਿ2 ।। (ਚਰਿਤ੍ਰ 350, 1307)
ਕਾਮ ਭੋਗ ਕਿਯੋ, ਲਪਟਿ3 ਲਪਟਿ ਕਰਿ।।
ਏਕ ਤਰੁਨਿ4 ਅਰੁ, ਭਾਂਗ ਚੜ੍ਹਾਈ5 ।।
ਚਾਰਿ6 ਪਹਰ, ਨਿਸਿ 7 ਨਾਰਿ ਬਜਾਈ8 ।। 9 ।।
1਼ ਭੇਜ ਕੇ 2਼ ਘਰ ਵਿਖੇ, ਡੇਰੇ ਵਿਖੇ 3਼ ਗਲੇ ਲਗ ਲਗ ਕੇ 4਼ ਜਵਾਨ ਇਸਤ੍ਰੀ 5਼ ਪੀਤੀ 6਼ 12 ਘੰਟਿਆਂ ਤਕ 7਼ ਰਾਤ 8਼ ਨਾਲ ਭੋਗ ਕੀਤਾ, ਨਾਲ ਖੇਹ ਖਾਧੀ।
ਪ੍ਰਥਮ1 ਜਾਰ2, ਜਬ ਧਕਾ3 ਲਗਾਯੋ ।। (ਚਰਿਤ੍ਰ 383, 1342)
ਤਬ ਰਾਨੀ, ਲੈ ਢੋਲ ਬਜਾਯੋ ।।
ਜਬ ਤਿਹ ਲਿੰਗ4, ਸੁ ਭਗ5 ਤੇ ਕਾਢਾ ।।
ਤ੍ਰਿਯ 6 ਦਿਯ 7 ਢੋਲ ਢਮਾਕਾ8 ਗਾਢਾ8।। 10।।
1਼ ਪਹਿਲਾ 2਼ ਯਾਰ, ਪਰ-ਪੁਰਖ 3਼ ਕਾਮ-ਕ੍ਰਿਯਾ 4਼ ਪੁਰਖ ਜਨਨ-ਇੰਦ੍ਰਾ 5਼ ਨਾਰੀ ਜਨਨ ਇੰਦ੍ਰੀ 6਼ ਜਵਾਨ ਇਸਤ੍ਰੀ 7਼ ਦਿੱਤਾ, ਬਜਾਇਆ 8਼ ਢਮੱਕਾ 9਼ ਉੱਚਾ
ਅਬ ਲਪਟੁਹ1, ਮੋਹਿ2 ਆਨਿ3 ਪਯਾਰੇ।। (ਚਰਿਤ੍ਰ 399, 1353)
ਹਮ ਰੀਝੀ3, ਲਖਿ4 ਨੈਨ5 ਤਿਹਾਰੇ6 ।।
1਼ ਜਫੀ ਪਾਉ 2਼ ਮੇਰੇ ਨਾਲ 3਼ ਆ ਕੇ 4਼ ਮੋਹਿਤ ਹੋ ਗਈ ਹਾਂ 4਼ ਦੇਖ ਕੇ 5਼ ਅੱਖਾਂ 6਼ ਤੇਰੇ
ਏਕ ਹੁਤੋ1, ਤਿਹ2 ਠਾਂ3 ਕੋ ਜੋਗੀ ।। (ਚਰਿਤ੍ਰ 45, 869)
ਨਾਂਗੀ ਕਰਿ ਨਾਰਿ, ਤਿਨ4 ਭੋਗੀ5 ।। 6।।
1਼ ਸੀ, ਹੁੰਦਾ ਸੀ 2਼ ਉਸ 3਼ ਥਾਂ 4਼ ਉਸਨੇ 5਼ ਖੇਹ ਖਾਧੀ
(3) ਆਚਰਨ-ਹੀਣਤਾ ਦਾ ਸ਼ਰਮਨਾਕ ਪ੍ਰਚਾਰ
ਵਾ ਸੁੰਦਰਿ ਕੋ, ਕਛੂ ਨ ਬਸਾਯੋ2 ।। (ਚਰਿਤ੍ਰ 135 ਤੇ 1011)
ਮੁਲਾਂ3 ਕੇ ਸੰਗਿ, ਭੋਗ ਕਮਾਯੋ ।।
ਬੀਤੀ ਰੈਨਿ, ਭੋਰੈ4 ਜਬ ਭਯੋ5 ।।
ਤਿਹ ਪਹੁਚਾਇ, ਤਹੀ6 ਤਿਨ ਦਯੋ ।। 9।।
ਐਸੀ ਬਿਧਿ, ਤਿਹ ਰੋਜ਼ ਬੁਲਾਵੈ ।।
ਹੋਤ ਉਦੋਤ7, ਫਿਰੰਗ ਪਠਾਵੈ 8 ।।
ਮਨ ਮਾਨਤ ਕੇ, ਕੇਲਨ9 ਕਰੈ ।।
ਭਾਂਤਿ ਭਾਂਤਿ ਕੇ, ਭੋਗਨ10 ਭਰੈ।।
1਼ ਸੁੰਦਰ ਇਸਤ੍ਰੀ 2਼ ਵੱਸ ਵਿੱਚ 3਼ ਮੌਲਵੀ 4਼ ਸਵੇਰਾ 5਼ ਹੋਇਆ 6਼ ਉਥੇ ਹੀ 7਼ ਸਵੇਰਾ 8਼ ਭੇਜ ਦਿੰਦਾ 9਼ ਕਾਮ-ਕ੍ਰੀੜਾਵਾਂ 10਼ ਖੇਹ ਖਾਣ।
ਨਿਕਟਿ1 ਆਪਨੇ, ਤਾਹਿ ਸੁਵਾਵੈ ।।। (ਚਰਿਤ੍ਰ 295, 1243)
ਤਿਹ ਢਿਗ2 ਅਪਨੀ, ਸੇਜ3 ਬਿਛਾਵੈ ।।
ਜਬ ਤਾ ਸੰਗਿ, ਨ੍ਰਿਪਤਿ4 ਸ੍ਵੈ5 ਜਾਵੈ ।।
ਤਬ ਤ੍ਰਿਯ6 ਤਾ ਸੰਗਿ, ਭੋਗ ਕਮਾਵੈ ।। 13।।
ਕਸਿ 7 ਕਸਿ ਰਮੈ 8, ਜਾਰ9 ਕੇ ਸੰਗਾ।।
ਦਲਿ ਮਲਿ10 ਤਾਹਿ, ਕਰੈ ਸਰਬੰਗਾ11 ।।
ਭਾਂਤਿ ਭਾਂਤਿ ਤਨ, ਭੋਗ ਕਮਾਈ ।।
ਸੋਇ ਰਹੈ, ਤਯੋਂ ਹੀ ਲਪਟਾਈ12 ।।14।।
1਼ ਨੇੜੇ 2਼ ਕੋਲ, ਨਜ਼ਦੀਕ 3਼ ਬਿਸਤਰ 4਼ ਰਾਜਾ 5਼ ਸੌਂ ਜਾਏ 6਼ ਇਸਤ੍ਰੀ 7਼ ਘੁਟ ਘੁਟ ਕੇ 8਼ ਭੋਗ ਕਰਦੀ 9਼ ਯਾਰ, ਪਰਾਇਆ ਮਰਦ 10਼ ਰਗੜਦਾ 11਼ ਸਾਰੇ ਅੰਗ 12਼ ਜਫੀ ਪਾ ਕੇ।
ਮੋ1 ਸੋ ਭੋਗ, ਮੀਤ2, ਅਬ ਕਰੀਯੈ।। (ਚਰਿਤ੍ਰ 154, 1040)
ਯਾ ਚਿੰਤਾ ਤੇ, ਨੈਕੁ3 ਨ ਡਰੀਯੈੇ ।। 14।।
ਪਕਰਿ ਮੀਤ ਕੋ, ਅਪਨੇ ਉਪਰਿ ਲਯੋ ਚੜ੍ਹਾਇ ।।
ਤਾਂ ਸੋਂ ਰਤਿ4 ਮਾਨਤ ਭਈ, ਲਪਟਿ ਲਪਟਿ ਸੁਖ ਪਾਇ ।। 15।।
1਼ ਮੇਰੇ ਨਾਲ 2਼ ਮਿੱਤਰ ਜੀ 3਼ ਥੋੜਾ ਜਿਤਨਾ ਵੀ 4਼ ਪਿਆਰ, ਕਾਮ- ਕ੍ਰੀੜਾ।
ਰਾਜਾ ਪਿਯਤ, ਅਮਲ1 ਸਭ ਭਾਰੀ ।। (ਚਰਿਤ੍ਰ 245, 1159)
ਭਾਂਤਿ2 ਭਾਂਤਿ ਸੋਂ, ਭੋਗਤ ਨਾਰੀ ।।
ਪੋਸਤ ਭਾਂਗ, ਅਫ਼ੀਮ ਚੜ੍ਹਾਵੈ ।।
ਪਯਾਲੇ3 ਪੀ, ਪਚਾਸ ਕੁ ਜਾਵੈ ।। 3 ।।
ਚਾਰਿ4 ਪਹਰ ਰਤਿ5 ਕਰੈ, ਅਧਿਕ ਸੁਖ ਪਾਇ ਕੈ ।।
ਹੋ, ਜੋ ਰਾਨੀ ਤਿਹ ਰਮੈ 5, ਰਹੈ ਉਰਝਾਇ ਕੈ ।। 4 ।।
1਼ ਨਸ਼ੇ 2਼ ਕਈ ਤਰੀਕਿਆਂ ਨਾਲ 3਼ ਪਿਆਲੇ 4਼ 12 ਘੰਟਿਆਂ ਤਕ 5਼ ਖੇਹ ਖਾਏ, ਭੋਗ ਕਰੇ।
ਏਕ ਪੁਰਖ1 ਸੁੰਦਰ ਹੁਤੋ2, ਰਾਨੀ ਲਯੋ ਬੁਲਾਇ ।। (ਚਰਿਤ੍ਰ 77, 906)
ਭੋਗ3 ਅਧਿਕ ਤਾ ਸੌਂ ਕਿਯੋ, ਹਿਰਦੈ ਹਰਖ ਉਪਜਾਇ ।। 3।।
1਼ ਆਦਮੀ, ਮਰਦ 2਼ ਸੀ 3਼ ਖੇਹ ਖਾਣੀ 4਼ ਖੁਸ਼ੀ
ਅਨਿਕ ਪੁਰਖ ਤਾ ਸੋਂ ਸਦਾ, ਨਿਸਿ1 ਦਿਨ ਕੇਲ2 ਕਮਾਹਿ ।। (ਚਰਿਤ੍ਰ 7, 819)
3ਸ੍ਵਾਨ 4ਹੇਰਿ ਲਾਜਤ5 ਤਿਨਹਿ, ਇਕਿ ਆਵਹਿਂ ਇਕਿ ਜਾਹਿਂ ।। 2।।
1਼ ਰਾਤ ਦਿਨ 2਼ ਖੇਹ ਖਾਣੀ 3਼ ਕੁੱਤਾ 4਼ ਦੇਖਕੇ 5਼ ਸ਼ਰਮ ਖਾਂਦਾ ਸੀ।
(4) ਕਾਮ ਕ੍ਰਿਯਾਵਾਂ ਦੀ ਸਾਕਤੀ ਟ੍ਰੇਨਿੰਗ
ਜਬ ਮਦ1 ਕਰਿ, ਮਤਵਾਰਾ2 ਕੀਯੋ ।। (ਚਰਿਤ੍ਰ 290, 1235)
ਭੁਜ3 ਤੇ ਪਕਰਿ, ਸੇਜ4 ਪਰ ਦੀਯੋ ।।
ਅਧਿਕ ਮਾਨਿ, ਰੁਚਿ5 ਗਰੇ ਲਗਾਯੋ ।।
ਉਛਰਿ ਉਛਰਿ ਕਰਿ, ਭੋਗ ਕਮਾਯੋ।। 9।।
ਭੋਗ7 ਕਰਤ, ਤਰਨੀ8 ਬਸਿ 9 ਭਈ ।।
ਪਰਕੀਅ10 ਤੇ, ਵਾ ਕੀ11 ਹ੍ਵੈ12 ਗਈ।। 12।।
ਪੋਸਤ ਭਾਂਗ, ਅਫ਼ੀਮ ਮੰਗਾਵੈ ।।
ਏਕ ਖਾਟ13 ਪਰ, ਬੈਠਿ ਚੜ੍ਹਾਵੈ।।
ਹਸਿ ਹਸਿ ਕਰਿ, ਦੋਊ ਜਾਂਘਨ14 ਲੇਹੀਂ।।
ਰਾਜ ਤਰੁਨਿ15 ਕੋ, ਬਹੁ ਸੁਖ ਦੇਹੀ ।। 14।।
1਼ ਸ਼ਰਾਬ 2਼ ਮਤਵਾਲਾ, ਮੱਸਤ 3਼ ਬਾਂਹ 4਼ ਬਿਸਤਰ 5਼ ਪ੍ਰੇਮ 6਼ ਗਲੇ ਨਾਲ 7਼ ਖੇਹ ਖਾਂਦਿਆਂ 8਼ ਜਵਾਨ ਇਸਤ੍ਰੀ 9਼ ਵੱਸ ਵਿੱਚ ਆ ਗਈ 10਼ ਪਰਾਈ ਇਸਤ੍ਰੀ 11਼ ਉਸਦੀ ਇਸਤ੍ਰੀ 12਼ ਹੋ 13਼ ਮੰਜਾ 14਼ ਟੰਗਾਂ, ਲੱਤਾਂ 15਼ ਜਵਾਨ ਇਸਤ੍ਰੀ
ਲਪਟਿ1 ਲਪਟਿ ਕਰਿ ਜਾਹਿ, ਨ ਛਿਨ2 ਇਕ ਛੋਰਹੀਂ3 ।। (ਚਰਿਤ੍ਰ 224, 1134)
ਹੋ, ਕਰਿ ਅਧਰਨ ਕੋ ਪਾਨ5, ਕੁਚਨ6 ਮਰੋਰਹੀਂ ।। 5।।
ਚੌਰਾਸੀਯ ਆਸਨ, ਕਰਤ ਬਨਾਇ ਕੈ ।।
ਕਾਮ7 ਕਲੋਲ ਮਚਾਇ, ਅਧਿਕ ਸੁਖ ਪਾਇ ਕੈ ।।
1਼ ਗਲੇ ਲਗ ਲਗ ਕੇ 2਼ ਥੋੜੀ ਦੇਰ ਲਈ ਵੀ 3਼ ਛੱਡਦਾ 4਼ ਹੋਠ 5਼ ਚੂਸਣਾ 6਼ ਛਾਤੀਆਂ। 7਼ ਕਾਮ-ਕ੍ਰੀੜਾਵਾਂ।
(5) ਕੇਸ ਜਾਂ ਵਾਲ-ਨਾਸ਼ਕਾਂ ਦੇ ਇਸਤੇਮਾਲ ਦੀ ਪ੍ਰੇਰਨਾ
ਵਾ ਕੋ ਧਾਮ1 , ਬੁਲਾਵਨ ਕੀਨੋ ।। (ਚਰਿਤ੍ਰ 138, 1017)
ਭਾਂਤਿ ਭਾਂਤਿ ਸਂੋ, ਆਸਨ ਦੀਨੋ ।। 2।।
ਤਾਹਿ ਕੇਸ਼-ਅਰਿ2, ਬਕਤ੍ਰ3 ਲਗਾਯੋ।।
ਸਭ ਕੇਸਨ4 ਕੋ, ਦੂਰ ਕਰਾਯੋ ।। 3।।
ਚਿਮਟਿ ਚਿਮਟਿ, ਤਾਂ ਸੋਂ ਲਪਟਾਈ ।।
ਮਨ ਮਾਨਤ, ਤ੍ਰਿਯ 5 ਕੇਲ6 ਕਮਾਈ ।।8।।
1਼ ਘਰ 2਼ ਵਾਲ-ਨਾਸ਼ਕ 3਼ ਚੇਹਰੇ ਤੇ 4਼ ਵਾਲਾਂ ਨੂੰ 5਼ ਇਸਤ੍ਰੀ 6਼ ਕਾਮ ਖੇਡਾਂ।
(6) ਗੁਦਾ ਭੋਗ ਦੇ ਸ਼ਰਮਨਾਕ ਕਾਰੇ ਦੀ ਸਿੱਖਿਆ
ਨ੍ਰਿਪ1 ਕੋ ਪਕਰਿ, ਭੁਜਨ2 ਤੇ ਲਿਯੋ ।। (ਚਰਿਤ੍ਰ 134, 1010)
3ਗੁਦਾ ਭੋਗ, ਤਾਂ ਸਿਂਉ ਬਹੁ ਕਿਯੋ ।।
ਤੋਰਿ ਤਾਰ, ਤਨ ਰੁਧਿਰ4 ਚਲਾਯੋ ।।
ਅਧਿਕ ਰਾਵ, ਮਨ ਮਾਂਝ ਲਜਾਯੋ5 ।। 19 ।।
ਗੁਦਾ3 ਭੋਗ ਭਏ ਤੇ ਨ੍ਰਿਪਤਿ, ਮਨ ਮਹਿ ਰਹਯੋ ਲਜਾਇ5 ।।
ਤਾ ਦਿਨ ਤੇ ਕਾਹੂ ਤਿਯਂਹਿ6, ਲਯੋ ਨ ਨਿਕਟਿ ਬੁਲਾਇ ।। 20।।
1਼ ਰਾਜਾ 2਼ ਬਾਂਹਵਾਂ 3਼ ਵਿਸ਼ਟਾ ਦੀ ਥਾਂ 4਼ ਖੂਨ 5਼ ਸ਼ਰਮ ਖਾਧੀ 6਼ ਇਸਤ੍ਰੀ ਨੂੰ 7਼ ਨੇੜੇ
(7) ਬਜ਼ਾਰ ਵਿਚੋਂ ਲਿਜਾਈ ਜਾ ਰਹੀ ਪਾਲਕੀ ਚ ਬੈਠ ਕੇ ਖੇਹ ਖਾਣੀ
ਬੀਚ ਬਜ਼ਾਰ, ਪਾਲਕੀ1 ਗਈ ।। (ਚਰਿਤ੍ਰ 119, 984)
ਪਰਦਨ2 ਪਾਂਤਿ, 3ਛੋਰ ਕੈ ਦਈ ।।
ਤੇ4 ਕਾਹੂੰ ਕੋ, ਦ੍ਰਿਸ਼ਟਿ ਨ ਆਵਂੈ ।।
5ਕੇਲ ਕਮਾਤ, ਚਲੇ ਦੋਊ ਜਾਵੈਂ।।16।।
ਅਸ਼ਟ6 ਕਹਾਰਨ7, ਕੇ ਕੰਧ8 ਊਪਰ ।।
ਜਾਂਘੈ9 ਲਈ, ਮੀਤ ਭੁਜ ਦੂਂ ਪਰ ।। 17।।
ਜਿਉਂ-ਜਿਉਂ, ਚਲੀ ਪਾਲਕੀ ਜਾਵੈ ।।
ਤਿਉਂ ਪ੍ਰੀਤਮ11, 12ਚਟਕੈ ਚਟਕਾਵੈ ।। 18 ।।
ਲਿਖ ਪਤੀਆ13, ਡੋਰੀ14 ਮਹਿ ਧਰੀ ।।
ਮਾਤ ਪਿਤਾ ਤਨ15, ਇਹੈ ਉਚਰੀ16 ।। 19 ।।
ਨਰ ਸੁੰਦਰ, ਮੋਕੋ 17ਯਿਹ ਭਾਯੋ18 ।।
ਤਾ ਤੇ ਮੈਂ, ਯਿਹ ਚਰਿਤ੍ਰ19 ਬਨਾਯੋ ।। 20 ।।
1਼ ਡੋਲੀ 2਼ ਪਰਦਿਆਂ ਦੀਆਂ ਪਰਤਾਂ 3਼ ਛੱਡ ਦਿਤੀਆਂ 4਼ ਉਹ 5਼ ਖੇਹ ਖਾਂਦਿਆਂ 6਼ ਅੱਠ 7਼ ਡੋਲੀ ਜਾਂ ਪਾਲਕੀ ਚੁਕਣ ਵਾਲੇ 8਼ ਮੋਢਿਆਂ 9਼ ਟੰਗਾਂ 10਼ ਦੋ ਬਾਹਵਾਂ 11਼ ਆਸ਼ਕ 12਼ ਧਕੇ ਮਾਰਦਾ ਸੀ 13਼ ਚਿੱਠੀ 14਼ ਡੋਲੀ 15਼ ਨੂੰ, ਨਾਲ 16਼ ਕਹਿਆ 17਼ ਮੈਨੂੰ 18਼ ਚੰਗਾ ਲਗਿਆ 19਼ ਨਾਟਕ
(8) ਬਦ-ਇਖ਼ਲਾਕੀ ਦੀ ਇੰਤਹਾ - ਬਨਾਵਟੀ ਲਿੰਗ ਦੀ ਸ਼ਰਮਨਾਕ ਵਰਤੋਂ
ਕੰਜਰ-ਕਵਿਤਾ ਨਾਲ ਭਰੀ ਇਸ ਗੁਰਮਤਿ-ਘਾਤੀ ਪੁਸਤਕ ਵਿਚ ਕਾਮ-ਮਾਰੀਆਂ ਤੀਵੀਆਂ ਵਲੋਂ ਸਿਕੇ ਜੋੜਕੇ ਬਣਾਏ ਗਏ ਬਨਾਵਟੀ (ੳਰਟਾਿਚਿਅਿਲ) ਮਰਦ ਗੁਪਤ ਅੰਗ ਚਪਟੀ ਦੀ ਸ਼ਰਮਨਾਕ ਵਰਤੋਂ ਦੀ ਇਕ ਤਰ੍ਹਾਂ ਨਾਲ ਪ੍ਰੇਰਨਾ ਦਿਤੀ ਗਈ ਹੈੇ। ਉਰਵਸ਼ੀ ਅਪਸਰਾ ਨੂੰ ਧਰਮਰਾਜ ਦੇ ਆਖੇ ਲਗ ਕੇ ਇਸ ਚਪਟੀ ਤੇ ਮਾਰੂ ਜ਼ਹਿਰ ਲਗਾ ਕੇ ਪੁਨੂੰ ਦੀ ਰਾਣੀ ਨੂੰ ਖੇਹ ਖਾਣ ਦੀ ਕ੍ਰਿਯਾ ਰਾਹੀਂ ਮੌਤ ਦੇ ਘਾਟ ਉਤਾਰਦਿਆਂ ਦਸਿਆ ਗਿਆ ਹੈ।
ਟਕਿਯਨ1 ਕੀ, ਚਪਟੀ2 ਉਰਬਸੀ।। (ਚਰਿਤ੍ਰ 109, 964)
ਮੋਮ ਮਾਰਿ, ਆਸਨ3 ਸੌ ਕਸੀ ।।52।।
ਬਿਖ4 ਕੋ ਲੇਪ, ਤਵਨ5 ਮੋ ਕੀਯੋ।।
ਸ਼ਿਵਹਿ6 ਰਿਝਾਇ, ਮਾਂਗ ਕਰ ਲੀਯੋ ।। 53।।
ਤਾ ਕੋ ਭੇਦ7, ਕਛੂ ਨਹਿ ਜਾਨਯੋ ।।
ਉਰਬਸਿ ਕੋ, ਕਰਿ ਪੁਰਖ8 ਪਛਾਨਯੋ ।।
1਼ ਸਿਕਿਆਂ ਦੀ 2਼ ਬਨਾਵਟੀ (ਂਗਵਜਜਿਫਜ਼;) ਲਿੰਗ 3਼ ਲੱਕ ਨਾਲ 4਼ ਜ਼ਹਿਰ 5਼ ਚਪਟੀ ਉਤੇ 6਼ ਸ਼ਿਵ ਜੀ ਨੂੰ ਖੁਸ਼ ਕਰਕੇ 7਼ ਅਸਲੀਅਤ 8਼ ਮਰਦ
(9) ਮੱਕਰ-ਫ਼ਰੇਬ ਰਾਹੀਂ ਵਿਸ਼ੇ-ਭੋਗ ਦਾ ਪ੍ਰਚਾਰ
ਬਹੁ ਦਿਨ ਭੋਗ, ਤਵਨ1 ਸੰਗ ਕੀਯਾ ।। (ਚਰਿਤ੍ਰ 271, 1215)
ਐਸੁਪਦੇਸ਼2, ਤਵਨ ਕਹਂ ਦੀਯਾ ।।
ਜੋ ਮੈਂ ਕਹੌਂ, ਮਿਤ੍ਰ, ਸੋਇ ਕੀਜਹੁ ।।
ਮੇਰੋ ਕਹਿਯੋ, ਮਾਨਿ ਕਰਿ ਲੀਜਹੁ ।।4।।
ਕਹੂੰ ਜੁ ਮ੍ਰਿਤਕ3 ਪਰਯੋ, ਲਖਿ4 ਪੈਯੋ ।।
ਤਾ ਕੋ ਕਾਟਿ, ਲੰਡ5 ਲੈ ਐਯੋ ।।
ਤਾਹਿ ਕੁਪੀਨ6 ਬਿਖੈ7, ਦ੍ਰਿੜ੍ਹ ਰਖਿਯਹੁ ।।
ਭੇਦ8 ਦੂਸਰੇ ਨਰਹਿ9, ਨ ਭਖਿਯਹੁ10 ।।5।।
ਜਬ ਮੈਂ ਦੈਹੌ ਤੁਮੈਂ੍ਹ, ਉਰਾਂਭੇ11 ਲਾਇ ਕੇ ।।
ਤਬ ਤੁਮ ਹਮ ਪਰ ਉਠਿਯਹੁ, ਅਧਿਕ12 ਰਿਸਾਇ ਕੈ ।।
ਕਾਢਿ ਕੁਪੀਨ ਤੇ ਹਮ, ਪਰ ਲਿੰਗ5 ਚਲਾਇਯੋ ।।
ਹੋ, ਊਚ-ਨੀਚ, ਰਾਜਾ ਕਹਂ, ਚਰਿਤ ਦਿਖਾਇਯੋ ।। 6।।

ਤਖਤਾਂ ਦੇ ਜੱਥੇਦਾਰਾਂ ਦਾ ਫੁਰਮਾਨ, “ਕੋਕਸ਼ਾਸ਼ਤਰ ਤੁੱਲ ਦਸਮ ਗ੍ਰੰਥ ਦੀ ਬਾਣੀ ਪੜ੍ਹੋ ਤੇ ਦਸਮ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ”।
ਇਸ ‘ਅਸ਼ਲੀਲ’ ਰਚਨਾ ਨੂੰ ‘ਗੁਰੂ ਦੀ ਬਾਣੀ’ ਕਹਿ ਕੇ ਕਿਉਂ ਗੁਰੂ ਗੋਬਿੰਦ ਸਿੰਘ ਦਾ ਅਪਮਾਨ ਕਰਦੇ ਹੋ ਜੱਥੇਦਾਰੋ!
ਦਮਦਮੀ ਟਕਸਾਲ, ਅਖੰਡ ਕੀਰਤਨੀ ਜੱਥਾ, ਨਿਹੰਗ ਜੱਥੇਬੰਦੀਆਂ, ਅਕਾਲ ਤਖਤ ਦੇ ਤੇ ਹੋਰ ਪੁਜਾਰੀਆਂ ਨੇ 11 ਤੋਂ 13 ਨਵੰਬਰ 2006 ਤਕ ਦਿਆਲ ਪੁਰਾ ਭਾਈਕਾ ਵਿਖੇ ਫਤਿਹ ਦਿਵਸ ਮਨਾ ਕੇ, ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਪ੍ਰਕਾਸ਼ ਕਰਕੇ, ਦਸਮ ਗ੍ਰੰਥ ਦਾ ਅਖੰਡਪਾਠ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ‘ਸਭ ਸਿੱਖਨ ਕੇ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਦਾ ਅਪਮਾਨ ਤਾਂ ਕੀਤਾ ਹੀ ਹੈ ਨਾਲ ਦੀ ਨਾਲ ‘ਸਿੱਖ ਰਹਿਤ ਮਰਯਾਦਾ’ ਦੀ ਵੀ ਉਲੰਙਣਾ ਕੀਤੀ ਹੈ। ਕੋਕਸ਼ਾਸ਼ਤਰ ਤੋਂ ਵੀ ਅਸ਼ਲੀਲ ਕਵਿਤਾ ਨੂੰ ਗੁਰੂ ਬਾਣੀ ਕਹਿਣਾ ਕੀ ਗੁਰੂ ਦੀ ਘੋਰ ਬੇਅਦਬੀ ਨਹੀਂ? ਇਸ ਨੂੰ ਮੱਥਾ ਟੇਕਣ ਤੇ ਟਿਕਵਾਉਣ ਵਾਲੇ ਸਿੱਖ ਹੋ ਸਕਦੇ ਹਨ? ਅੱਗੇ ਲਿਖੀ ਕੰਜਰ ਕਵਿਤਾ ਨੂੰ ਗੁਰੂਬਾਣੀ ਕਿਹਾ ਜਾ ਸਕਦਾ ਹੈ?
ਕੀ ਇਹੀ ਹੈ ਉਹ ‘ਬਾਣੀ’ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਰਚੀ ਸੀ?
ਤੇਜ ਅਸਤੂਰਾ ਏਕ ਮੰਗਾਯੋ॥ ਨਿਜ ਕਰ ਗਹਿਕੈ ਰਾਵ ਚਲਾਯੋ॥ ਤਾ ਕੀ ਮੂੰਡਿ ਝਾਂਟ ਸਭ ਡਾਰੀ॥ਦੈ ਕੈ ਹਸੀ ਚੰਚਲਾ ਤਾਰੀ॥ਚਰਿਤ੍ਰ 190॥ ਦ.ਗ੍ਰੰ.ਪੰਨਾ 1082॥ ਇਕ ਤੇਜ ਉਸਤਰਾ ਮੰਗਾਇਆ ਤੇ ਰਾਵ (ਰਾਜੇ) ਨੇ ਆਪਣੇ ਹੱਥੀਂ ਫੜ੍ਹ ਕੇ ਉਸ ਔਰਤ ਦੀਆਂ ਸਾਰੀਆਂ ਝੂਆਂ ਮੁੰਨ ਦਿਤੀਆਂ। ਇਹ ਵੇਖ ਕੇ ਉਹ ਚੰਚਲ ਔਰਤ ਬੜੀ ਹਸਿ ਤੇ ਖੁਸ ਹੋਈ॥
ਤੁਮ ਮਦਰਾ ਪੀਵਹੁ ਘਨੋ ਹਮੈ ਪਿਵਾਹਹੁ ਭੰਗ॥ ਚਾਰਿ ਪਹਿਰ ਕੌ ਮਨਿਹੌ ਭੋਗਿ ਤਿਹਾਰੇ ਸੰਗ॥39॥ ਚਰਿਤ੍ਰ 16, ਪੰਨਾ 832॥ ਤੂੰ ਰੱਜ ਕੇ ਸ਼ਰਾਬ ਪੀ ਅਤੇ ਮੈਨੂੰ ਭੰਗ ਪਿਆ ਫਿਰ ਆਪਾਂ 12 ਘੰਟੇ ਭੋਗ ਦਾ ਅਨੰਦ ਮਾਣਾਂਗੇ।
ਇਕ ਦਿਨ ਭਾਂਗ ਮਿਤ੍ਰ ਤੇ ਲਈ॥ ਪੋਸਤ ਸਹਿਤ ਅਫੀਮ ਚੜ੍ਹਈ॥ ਬਹੁ ਰਤਿ ਕਰੀ ਨ ਬੀਰਜ ਗਿਰਾਈ॥ ਆਠ ਪਹਿਰ ਲਗਿ ਕੁਆਰ ਬਜਾਈ॥10॥ ਦ.ਗ੍ਰੰ. ਪੰਨਾ 1280॥ ਇਕ ਦਿਨ ਮਿਤ੍ਰ ਤੇ ਭੰਗ ਲੈ ਕੇ ਪੋਸਤ ਅਤੇ ਅਫੀਮ ਨਾਲ ਮਿਲਾ ਕੇ ਪੀ ਲਈ ਫਿਰ 12 ਘੰਟੇ ਕੁਆਰੀ ਨਾਲ ਕਾਮ ਕ੍ਰੀੜਾ ਕਰਨ ਤੇ ਵੀ ਵੀਰਜ ਨਾ ਗਿਰਿਆ॥ ਬੋਲੋ ਜੀ ਵਾਹਿ ਗੁਰੂ॥
ਭਗ ਮੋ ਲਿੰਗ ਦਿਯੋ ਰਾਜਾ ਜਬ॥ਰੁਚਿ ਉਪਜੀ ਤਰਨੀ ਕੇ ਜਿਯ ਤਬ॥ ਲਪਟਿ ਲਪਟਿ ਆਸਨ ਤਰ ਗਈ॥ ਚੁੰਬਨ ਕਰਤ ਭੁਪਨ ਕੇ ਭਈ॥25॥ਦ.ਗ੍ਰੰ ਪੰਨਾ 1380॥ ਜਦੋਂ ਰਾਜੇ ਨੇ ਆਪਣਾ ਲਿੰਗ ਉਸਦੇ ਭਗ ਵਿਚ ਵਾੜਿਆ ਤਾਂ ਉਸ ਨੂੰ ਬੜਾ ਅਨੰਦ ਆਇਆ ਤਾਂ ਉਹ ਰਾਜੇ ਨਾਲ ਘੁਟ ਘੁਠ ਕੇ ਜੱਫੀਆਂ ਪਾਉਣ ਲੱਗੀ ਤੇ ਚੁੰਮੀਆਂ ਲੈਣ ਲੱਗੀ॥ ਪ੍ਰਥਮ ਜਾਰ ਜਬ ਧਕਾ ਲਗਾਯੋ॥ ਤਬ ਰਾਨੀ ਲੇ ਢੋਲ ਬਜਾਯੋ॥ ਜਬ ਤਿਹ ਲਿੰਗ ਸੁ ਭਗ ਤੇ ਕਾਢਾ॥ਤ੍ਰਿਯਾ ਦਿਯ ਢੋਲਧਮਾਕਾ ਗਾਢਾ॥10॥ਦ.ਗ੍ਰੰ. ਪੰਨਾ 1342॥ ਜਦ ਪ੍ਰੇਮੀ ਨੇ ਘੱਸੇ ਮਾਰੇ ਤਾਂ ਰਾਨੀ ਨੇ ਸੁਆਦ ‘ਚ ਆ ਕੇ ਢੋਲ ਬਜਾਇਆ।ਜਦੋਂ ਰਾਨੀ ਦੇ ਭਗ ਉਸਨੇ ਵਿਚੋਂ ਆਪਣਾ ਲਿੰਗ ਨਿਕਾਲਿਆ ਤਾਂ ਰਾਨੀ ਨੇ ਦੜਾ ਦੜ ਢੋਲ ਖੜਕਾਇਆ।
ਨ੍ਰਿਪ ਕੋ ਪਕਰਿ ਭੁਜਨ ਤੇਂ ਲਿਯੋ॥ ਗੁਦਾ ਭੋਗ ਤਾਕੋ ਦ੍ਰਿੜ ਕਿਯੋ॥ ਰਾਨੀ ਨੇ ਆਪਣੇ ਮਿਤਰ ਦੇ ਕਹਿਣ ਤੇ ਆਪਣੇ ਪਤੀ ਰਾਜੇ ਨੂੰ ਮਿਲਾ ਦਿੱਤਾ ਤੇ ਮਿਤਰ ਨੇ ਰਾਜੇ ਨੂੰ ਬਾਂਹ ਤੋਂ ਪਕੜ ਕੇ ਗੁਦਾ ਭੋਗ ਕੀਤਾ। ਉਸ ਦਿਨ ਤੋਂ ਰਾਜੇ ਨੂੰ ਸ਼ਰਮ ਇਤਨੀ ਆਈ ਕੇ ਫਿਰ ਉਹ ਕਿਸੇ ਔਰਤ ਕੋਲ ਨਹੀਂ ਗਿਆ॥ ਬੋਲੋ ਜੀ ਵਾਹਿ ਗੁਰੂ॥
ਭੋਗੁ ਜਾਰ ਅਬਲਾ ਸੌ ਕਿਯੋ॥ ਭਾਂਤਿ ਭਾਂਤਿ ਤਾਕੋ ਸੁਖ ਦਿਯੋ॥ ਉਛਲ ਉਛਲ ਰਤਿ ਅਧਿਕ ਕਮਾਈ॥ ਮੂਰਖ ਭਾਟ ਬਾਤ ਨਹਿ ਪਾਈ॥12॥ ਦ.ਗ੍ਰੰ. ਪੰਨਾ 1064॥ ਯਾਰ ਨੇ ਇਸਤਰੀ ਨਾਲ ਖੁਬ ਭੋਗ ਕੀਤਾ ਤੇ ਭਾਂਤ ਭਾਂਤ ਦਾ ਸੁਖ ਦਿੱਤਾ ਪਰ ਮੂਰਖ ਭਾਟ/ ਪਤੀ ਨੂੰ ਗੱਲ ਦੀ ਸਮਝ ਨਾ ਪਈ॥ ਬੋਲੋ ਜੀ ਵਾਹਿ ਗੁਰੂ॥
ਆਸਨ ਔਰ ਅਲਿੰਗਨ ਚੁੰਬਨ ਭਾਤਿ ਅਨੇਕ ਲੀਏ ਸੁਖਦਾਈ॥ ਯੌ ਤਿਹ ਤੋਰਿ ਕੁਚਾਨ ਮਰੋਰਿ ਸੁ ਭੋਰ ਲਗੇ ਝਕਝੋਰਿ ਬਜਾਈ॥ਦ.ਗ੍ਰੰ.ਪੰਨਾ 1049॥ ਕਈ ਤਰ੍ਹਾਂ ਦੇ ਸੁਖਦਾਇਕ ਆਸਨ ਕੀਤੇ, ਮੁੰਮੇ ਮਰੋੜੇ, ਜੱਫੀਆਂ ਪਾਈਆਂ ਤੇ ਸਵੇਰ ਹੋਣ ਤਕ ਉਸ ਨਾਲ ਭੋਗ ਕਰਦਾ ਰਿਹਾ।
ਯੋ ਸੁਨਿ ਬਚਨ ਤੇਜ ਮਨ ਤਯੋ॥ ਕਰ ਮਹਿ ਕਾਢਿ ਛੁਰਾ ਕਹ ਲਿਯੋ॥ ਕਟਯੋ ਲਿੰਗ ਬਸਤ੍ਰ ਤੇ ਨਿਕਾਰਾ॥ ਰਾਜ ਤਰੁਨਿ ਕੇ ਮੁਖ ਪਰ ਮਾਰਾ॥ ਦ.ਗ੍ਰੰ.ਪੰਨਾ 1215॥ ਇਹ ਸੁਣ ਕੇ ਉਸ ਦਾ ਮਨ ਕਰੋਧ ਦੀ ਅੱਗ ਨਾਲ ਤੱਤਾ ਹੋ ਗਿਆ। ਉਸ ਨੇ ਹੱਥ ਵਿਚ ਛੁਰਾ ਫੜ ਲਿਆ ਤੇ ਕੱਟਿਆ ਹੋਇਆ ਲਿੰਗ ਕਪੜੇ ਵਿਚੋਂ ਬਾਹਰ ਕੱਢਕੇ ਇਸਤਰੀ ਦੇ ਮੂੰਹ ਤੇ ਮਾਰਿਆ॥
ਜਿਹੜੇ ਲੋਕ ਧਰਮ ਦਾ ਚੋਲਾ ਪਾ ਕੇ ਐਸੀ ਅਸ਼ਲੀਲ ਕੰਜਰ ਕਵਿਤਾ ਨੂੰ ਗੁਰੂ ਦੀ ਬਾਣੀ ਕਹਿ ਕੇ ਗੁਰੂ ਦਾ ਘੋਰ ਅਪਮਾਨ ਕਰ ਰਹੇ ਹਨ।ਖਾਲਸਾ ਜੀ ਸੋਚੋ ਉਨ੍ਹਾਂ ਨਾਲ ਕਿਵੇਂ ਨਿਪਟਣਾ ਹੈ? ਸਿੱਖ ਧਰਮ ਪੱਥਰ ਯੁੱਗ ਦਾ ਧਰਮ ਨਹੀਂ।
ਜਾਰੀ ਕਰਤਾ: ਸਿੰਘ ਸਭਾ ਇੰਟਰਨੈਸਨਲ ਕੈਨੇਡਾ ਬਰੈਂਪਟਨ, ਵਿਨੀਪੈਗ, ਕੈਲਗਿਰੀ, ਐਡਮੋਨਟਨ, ਐਬਸਿਟਫੋਰਡ, ਵੈਨਕੂਵਰ, ਯੂ.ਐਸ.ਏ: ਰਾਚਿਸਟਰ, ਕਲੀਵਲੈਂਡ ਅਤੇ ਨਿਊਯਾਰਕ।

ਦਸ਼ਮ ਗ੍ਰੰਥ ਦੇ ਚਰਿਤਰੋ ਪਖਿਆਨ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਂ ਕਹਿਣ ਵਾਲਿਆ ਵਲੋਂ ਕੀਤੀ ਕਥਾ ਵਿਚੋਂ ਇੱਕ ਚਰਿੱਤਰ (ਚਰਿਤਰ ਨੰਬਰ 402)ਦੀ ਕਥਾ ਅਸੀ ਤੁਹਾਡੀ ਜਾਣਕਾਰੀ ਲਈ ਇਥੇ ਦਰਜ ਕਰ ਰਹੇ ਹਾਂ ਇਸ ਤੋਂ ਅੱਗੇ ਬਹੁਤ ਕੁਝ ਹੈ ਅਸੀ ਹੋਰ ਗਲਤੀ ਨਹੀ ਕਰ ਸਕਦੇ ਇਹ ਸਿਰਫ ਵੰਨਗੀ ਵੱਜੋ ਹੈ।ਅਸੀ ਮਜਬੂਰ ਹਾਂ ਮੁਆਫ ਕਰਨਾ ਜੀ।ਲਓ ਸੁਣੋ

Audio:


 

Warning: include(/home/content/w/a/k/wakeupkhalsa/html/xright.php) [function.include]: failed to open stream: No such file or directory in /home/content/42/5396142/html/show-documentry.php on line 165

Warning: include() [function.include]: Failed opening '/home/content/w/a/k/wakeupkhalsa/html/xright.php' for inclusion (include_path='.:/usr/local/php5_3/lib/php') in /home/content/42/5396142/html/show-documentry.php on line 165

Warning: include(/home/content/w/a/k/wakeupkhalsa/html/xfooter.php) [function.include]: failed to open stream: No such file or directory in /home/content/42/5396142/html/show-documentry.php on line 177

Warning: include() [function.include]: Failed opening '/home/content/w/a/k/wakeupkhalsa/html/xfooter.php' for inclusion (include_path='.:/usr/local/php5_3/lib/php') in /home/content/42/5396142/html/show-documentry.php on line 177
Feedback Form