Change color / Set Jagookhalsa.com your Homepage      
Set as Homepage                  


Jagoo Khalsa

“ਝੂਠੁ ਨ ਬੋਲਿ ਪਾਡੇ ਸਚੁ ਕਹੀਐ”(ਜਥੇਦਾਰ-?)ਗੁਰਬਚਨ ਸਿੰਘ ਅਤੇ ਧੁੰਮਾ ਪੰਥ ਨੂੰ ਕਿਵੇਂ ਵੰਡ ਰਹੇ ਹਨ ਤੇ ਵਿਸ਼ੇਸ਼ ਰਿਪੋਰਟ ਸੁਣਨ ਲਈ ਕਲਿੱਕ ਕਰੋ

ਪ੍ਰਸਿੱਧ ਪੱਤਰਕਾਰ ਚਰਨਜੀਤ ਸਿੰਘ ਅਜੋਕੇ ਪੰਥਕ ਹਾਲਾਤਾ ਤੇ ਚਾਨਣਾਂ ਪਾਉਂਦੇ ਹੋਏ

Audio:

“ਝੂਠੁ ਨ ਬੋਲਿ ਪਾਡੇ ਸਚੁ ਕਹੀਐ”ਗੁਰਬਚਨ ਸਿੰਘ ਝੂਠ ਦਾ ਸੱਚ ਬਣਾ ਕੇ ਪੇਸ਼ ਕਰਦਾ ਹੋਇਆ,ਅੰਤ ਵਿੱਚ ਫੋਨ ਹੀ ਕੱਟ ਜਾਦਾਂ ਹੈ

Audio:

ਸ.ਪਾਲ ਸਿੰਘ ਪੁਰੇਵਾਲ, ਗੁਰਬਚਨ ਸਿੰਘ ਦੇ ਝੂਠ ਦਾ ਪਰਦਾਫਾਸ ਕਰਦਾ ਹੋਇਆ

Audio:

ਦਮਦਮੀ ਟਕਸ਼ਾਲ ਦੇ ਵਿਦਿਆਰਥੀ ਅਤੇ ਪ੍ਰਸਿੱਧ ਪੱਤਰਕਾਰ ਚਰਨਜੀਤ ਸਿੰਘ ਨੇ,ਜਥੇਦਾਰ ਦੇ ਝੂਠ ਨੂੰ ਅਤੇ ਹਰਨਾਮ ਸਿੰਘ ਦੇ ਸਮਲਿੰਗੀ ਪੁਰਸ਼ ਹੋਣ ਵਾਰੇ ਦੱਸਕੇ ਚਿਰਾਂ ਤੋਂ ਛੁਪੇ ਸੱਚ ਨੂੰ ਉਜਗਰ ਕਰ ਦਿੱਤਾ

Audio:

ਲੇਖਕ ਇਕਵਾਕ ਸਿੰਘ ਪੱਟੀ ਨੇ ਨੌਜਵਾਨਾ ਨੂੰ ਅੱਗੇ ਆਉਣ ਅਤੇ ਅਕਾਲ ਤਖ਼ਤ ਨੂੰ ਆਜਾਦ ਕਰਾਉਣ ਦੀ ਗੱਲ ਕਹੀ

Audio:

ਸ. ਜਰਨੈਲ ਸਿੰਘ ਚੀਮਾਂ ਨੇ ਅਜੋਕੇ ਸੰਤ ਸਮਾਜ ਨੂੰ ਸਿੱਖਾਂ ਦਾ ਦੁਸ਼ਮਣ ਆਖਦਿਆਂ ਕਿਹਾ

Audio:

ਸ. ਪ੍ਰਮਜੀਤ ਸਿੰਘ ਨੇ ਜਥੇਦਾਰ ਦੇ ਸ਼ਰੇਆਮ ਝੂਠ ਬੋਲਣ ਤੇ ਅਫਸੋਸ ਪ੍ਰਗਟ ਕੀਤਾ

Audio:

ਲੇਖਕ ਸਰਬਜੀਤ ਸਿੰਘ ਨੇ ਜਥੇਦਾਰ ਦੇ ਝੂਠ,ਧੁੰਮੇ ਦੇ ਸਮਲਿੰਗੀ ਹੋਣ ਉਪਰ ਅਫਸੋਸ ਪ੍ਰਗਟ ਕਰਦੇ ਹੋਏ ਗੁਰਬਾਣੀ ਵਿੱਚ ਸੰਗਰਾਦ ਦਾ ਕੀ ਅਰਥ ਹੈ ਵਾਰੇ ਦੱਸਿਆ

Audio:

ਸ.ਕਸਮੀਰ ਸਿੰਘ ਨੇ ਜਥੇਦਾਰ ਵਲੋਂ ਕਰੀ ਸੋਧ(ਆਰ. ਐਸ.ਐਸ. ਮੁਤਾਬਕ)ਅਤੇ ਲਾਂਬੇ ਵਲੋਂ ਕਰੇ ਕਾਰਜ ਵਾਰੇ ਦੱਸਿਆ

Audio:

ਸ. ਮਨਜੀਤ ਸਿੰਘ ਨੇ ਜਥੇਦਾਰਾ ਨੂੰ ਛੱਡ ਕੇ ਚਵਰ ਤਖ਼ਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਅਤੇ ਅਕਾਲ ਤਖ਼ਤ ਦੇ ਮਾਲਕ ਅਕਾਲ ਪੁਰਖ ਨਾਲ ਜੁੜਨ ਦੀ ਗੱਲ ਕਹੀ

Audio:

ਲੇਖਕ ਅਵਤਾਰ ਸਿੰਘ ਨੇ ,ਗੁਰੂ ਗ੍ਰੰਥ ਸਾਹਿਬ,ਪੰਥ ਰਹਿਤ ਮਰਿਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਨਾ ਮੰਨਣ ਵਾਲਿਆ ਨੂੰ ਸਿੱਖ ਨਹੀ ਆਖ ਸਕਦੇ ਵਾਰੇ ਆਪਣੇ ਵਿਚਾਰ ਦਿੱਤੇ

Audio:

ਸ.ਪਾਲ ਸਿੰਘ ਗਰੇਵਾਲ ਨੇ ਜਿਥੇ ਆਪਣੀ ਗੁਰਬਚਨ ਸਿੰਘ ਨਾਲ ਹੋਈ ਗੱਲਬਾਤ ਵਾਰੇ ਦੱਸਿਆ ਉਥੇ ਧੁੰਮੇ ਦੇ ਸਮਲਿੰਗੀ ਹੋਣ ਦੇ ਨਾਲ ਨਾਲ ਬ੍ਰਹਮਗਿਆਨੀ ਦੀਆਂ ਡਿਗਰੀਆਂ ਦੇਣ ਵਾਲਿਆਂ ਦੇ ਵੀ ਭੇਦ ਖੋਲੇ

Audio:

ਇੱਕ ਸਿੱਖ ਬੀਬੀ ਨੇ ਕੈਲਗਿਰੀ ਵਿੱਚ ਇੱਕ ਗੁਰਦੁਆਰੇ ਦੇ ਗ੍ਰੰਥੀ ਵਲੋਂ ਨਾਮ ਕਿਸ ਤਰਾਂ ਜਪਾਇਆਂ ਜਾਦਾ ਹੈ ਵਾਰੇ ਚਾਨਣਾਂ ਪਾਇਆ

Audio:

ਸ. ਰਣਜੀਤ ਸਿੰਘ ਨੇ ਜਥੇਦਾਰਾਂ ਵਲੋਂ ਸਿੱਖਾ ਦਾ ਕਿਸ ਤਰਾਂ ਬ੍ਰਹਮਣੀਕਰਨ ਕੀਤਾ ਜਾ ਰਿਹਾ ਹੈ ਵਾਰੇ ਆਪਣੇ ਵਿਚਾਰ ਰੱਖੇ

Audio:


 

Poll Test

Polling

ਕੀ ਸ਼ਹੀਦੀ ਦਿਹਾੜੇ ਸ਼ਹਾਦਤ ਨੂੰ ਭੁੱਲਾ ਕੇ, ਮੇਲੇ ਬਣਕੇ ਨਹੀ ਰਹਿ ਗਏ ?

Yes
No
Can't Say

View Resultਇਸ ਵੈੱਬਸਾਈਟ ਵਿਚ ਛਪੇ ਲੇਖਾਂ ਨਾਲ ਅਦਾਰਾ ਵੇਕਅੱਪ ਖਾਲਸਾ ਦਾ ਪੂਰੀ ਤਰ੍ਹਾਂ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ|
© www.wakeupkhalsa.com All Rights Reserved.

Feedback Form